Thursday, May 16, 2013

Object of Existence

A man may fulfil the object of his existence by asking a question he cannot answer, and attempting a task he cannot achieve. 

- Oliver Wendell Holmes

ਸੂਰਮਗਤੀ

ਕਿਰਪਾਨ ਤਾਂ ਬੰਦੇ ਦਾ ਕ੍ਰੋਧ ਵੀ ਚੁੱਕ ਸਕਦੈ, 

ਕਿਤਾਬ ਬੰਦੇ ਨੂ ਖੁੱਦ ਚੁੱਕਣੀ ਪੈਂਦੀ ਹੈ ,

ਮੈਂ ਆਪਣੀ ਸੂਰਮਗਤੀ ਤੇ ਬਹੁਤ ਖੁਸ਼ ਹਾਂ

- Jaswant Zafar